1704
ਦਿੱਖ
ਸਦੀ: | 17ਵੀਂ ਸਦੀ – 18ਵੀਂ ਸਦੀ – 19ਵੀਂ ਸਦੀ |
---|---|
ਦਹਾਕਾ: | 1670 ਦਾ ਦਹਾਕਾ 1680 ਦਾ ਦਹਾਕਾ 1690 ਦਾ ਦਹਾਕਾ – 1700 ਦਾ ਦਹਾਕਾ – 1710 ਦਾ ਦਹਾਕਾ 1720 ਦਾ ਦਹਾਕਾ 1730 ਦਾ ਦਹਾਕਾ |
ਸਾਲ: | 1701 1702 1703 – 1704 – 1705 1706 1707 |
1704 18ਵੀਂ ਸਦੀ ਅਤੇ 1700 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਸ਼ਨੀਵਾਰ ਨੂੰ ਸ਼ੁਰੂ ਹੋਇਆ।
ਘਟਨਾ
- 16 ਜਨਵਰੀ – ਅਨੰਦਪੁਰ ਸਾਹਿਬ ਤੇ ਬਿਲਾਸਪੁਰੀ ਫ਼ੌਜਾਂ ਦਾ ਹਮਲਾ।
- 24 ਜੁਲਾਈ – ਇੰਗਲੈਂਡ ਦੇ ਐਡਮਿਰਲ ਜਾਰਜ ਰੂਕੇ ਨੇ ਸਪੇਨ ਦੇ ਸ਼ਹਿਰ ਜਿਬਰਾਲਟਰ ਤੇ ਕਬਜ਼ਾ ਕਰ ਲਿਆ।
- 6 ਦਸੰਬਰ – ਚਮਕੌਰ ਦੀ ਜੰਗ: ਮੁਗਲ-ਸਿੱਖ ਜੰਗ ਦੌਰਾਨ ਥੋੜ੍ਹੀ ਜਿਹੀ ਸਿੱਖ ਸੈਨਾ ਨੇ ਮੁਗਲਾਂ ਮਾਤ ਦਿੱਤੀ।
ਜਨਮ
ਮਰਨ
ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |