ਕੇਂਦਰ ਸ਼ਾਸਿਤ ਪ੍ਰਦੇਸ਼
ਕੇਂਦਰ ਸ਼ਾਸਿਤ ਪ੍ਰਦੇਸ਼ | |
---|---|
ਸ਼੍ਰੇਣੀ | ਸੰਘੀ ਰਾਜ |
ਜਗ੍ਹਾ | ਭਾਰਤ ਦਾ ਗਣਰਾਜ |
ਗਿਣਤੀ | 8 (as of 2022) |
ਜਨਸੰਖਿਆ | ਲਕਸ਼ਦੀਪ – 64,473 (ਘੱਟ) ਦਿੱਲੀ ਦਾ ਰਾਸ਼ਟਰੀ ਰਾਜਧਾਨੀ ਖੇਤਰ – 31,181,376 (ਵੱਧ) |
ਖੇਤਰ | ਲਕਸ਼ਦੀਪ – 32 km2 (12 sq mi) (ਛੋਟਾ) ਲਦਾਖ਼ – 59,146 km2 (22,836 sq mi) (ਵੱਡਾ) |
ਸਰਕਾਰ | |
ਸਬ-ਡਿਵੀਜ਼ਨ |
|
ਕੇਂਦਰ ਸ਼ਾਸਿਤ ਪ੍ਰਦੇਸ਼ ਭਾਰਤ ਦੇ ਗਣਰਾਜ ਵਿੱਚ ਪ੍ਰਸ਼ਾਸਕੀ ਵੰਡ ਦੀ ਇੱਕ ਕਿਸਮ ਹੈ। ਭਾਰਤ ਦੇ ਰਾਜਾਂ ਦੇ ਉਲਟ, ਜਿਨ੍ਹਾਂ ਦੀਆਂ ਆਪਣੀਆਂ ਸਰਕਾਰਾਂ ਹਨ, ਕੇਂਦਰ ਸ਼ਾਸਿਤ ਪ੍ਰਦੇਸ਼ ਸੰਘੀ ਸ਼ਾਸਿਤ ਪ੍ਰਦੇਸ਼ ਹਨ, ਜੋ ਕਿ ਭਾਰਤ ਦੀ ਕੇਂਦਰ ਸਰਕਾਰ ਦੁਆਰਾ, ਅੰਸ਼ਕ ਤੌਰ 'ਤੇ ਜਾਂ ਪੂਰੇ ਰੂਪ ਵਿੱਚ ਨਿਯੰਤਰਿਤ ਹਨ।[1][2][3] ਭਾਰਤ ਵਿੱਚ ਵਰਤਮਾਨ ਵਿੱਚ ਨੌਂ ਕੇਂਦਰ ਸ਼ਾਸਤ ਪ੍ਰਦੇਸ਼ ਹਨ, ਜਿਵੇਂ ਕਿ ਅੰਡੇਮਾਨ ਅਤੇ ਨਿਕੋਬਾਰ ਟਾਪੂ, ਚੰਡੀਗੜ੍ਹ, ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦੀਉ, ਦਿੱਲੀ, ਜੰਮੂ ਅਤੇ ਕਸ਼ਮੀਰ (ਕੇਂਦਰ ਸ਼ਾਸਿਤ ਪ੍ਰਦੇਸ਼)|ਜੰਮੂ ਅਤੇ ਕਸ਼ਮੀਰ, ਲੱਦਾਖ, ਲਕਸ਼ਦੀਪ ਅਤੇ ਪੁਡੂਚੇਰੀ ।
2022 ਵਿੱਚ ਭਾਰਤ ਵਿੱਚ ਅੱਠ ਕੇਂਦਰੀ ਸ਼ਾਸ਼ਤ ਪ੍ਰਦੇਸ ਹਨ।[4] ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਜੋ ਕੇ ਦਿੱਲੀ ਨਾਮਕ ਕੇਂਦਰੀ ਸ਼ਾਸ਼ਤ ਪ੍ਰਦੇਸ ਵੀ ਸੀ ਤੇ ਪੁਡੂਚੇਰੀ ਨੂੰ ਅੰਸ਼ਕ ਰਾਜ ਦਾ ਦਰਜਾ ਦੇ ਦਿੱਤਾ ਗਿਆ। ਦਿੱਲੀ ਨੂੰ ਰਾਸ਼ਟਰੀ ਰਾਜਧਾਨੀ ਪ੍ਰਦੇਸ਼ ਦੇ ਤੌਰ 'ਤੇ ਮੁੜ-ਪਰਿਭਾਸ਼ਤ ਕਰ ਦਿੱਤਾ ਗਿਆ ਹੈ। ਦਿੱਲੀ ਤੇ ਪੁਡੂਚੇਰੀ ਦੋਨਾਂ ਦੀ ਆਪਣੇ ਆਪਣੇ ਚੁਣੇ ਵਿਧਾਨ ਕਲੀਸਿਯਾ ਤੇ ਮੰਤਰੀ ਦੇ ਕਾਰਜਕਾਰੀ ਕਸਲ ਹਨ।
ਕੇਂਦਰੀ ਸ਼ਾਸ਼ਤ ਰਾਜਖੇਤਰ
[ਸੋਧੋ]- ਅੰਡੇਮਾਨ ਅਤੇ ਨਿਕੋਬਾਰ ਟਾਪੂ
- ਚੰਡੀਗੜ੍ਹ
- ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦਿਉ
- ਜੰਮੂ ਅਤੇ ਕਸ਼ਮੀਰ
- ਲਦਾਖ਼
- ਲਕਸ਼ਦੀਪ
- ਭਾਰਤ ਦੀ ਕੌਮੀ ਰਾਜਧਾਨੀ ਦਿੱਲੀ
- ਪਾਂਡੀਚਰੀ
ਨਾਂ | ISO 3166-2:IN | ਵਸੋਂ | ਖੇਤਰਫਲ | ਰਾਜਧਾਨੀ | ਸਥਾਪਨਾ |
---|---|---|---|---|---|
ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ | IN-AN | 3,80,581 | 8249 | ਪੋਰਟ ਬਲੇਅਰ | 1 ਨਵੰਬਰ 1956 |
ਚੰਡੀਗੜ੍ਹ | IN-CH | 10,55,450 | 114 | ਚੰਡੀਗੜ੍ਹ | 1 ਨਵੰਬਰ 1966 |
ਦਾਦਰਾ ਅਤੇ ਨਗਰ ਹਵੇਲੀ | IN-DN | 5,86,956 | 603 | ਦਮਨ | 26 ਜਨਵਰੀ 2020 |
ਲਦਾਖ਼ | IN-LA | 2,90,492 | 59,146 | ਲੇਹ | 31 ਅਕਤੂਬਰ 2019 |
ਲਕਸ਼ਦੀਪ | IN-LD | 64,473 | 32 | ਕਾਵਾਰਤੀ | 1 ਨਵੰਬਰ 1956 |
ਦਿੱਲੀ | IN-DL | 1,67,87,941 | 1490 | ਨਵੀਂ ਦਿੱਲੀ | 1 ਨਵੰਬਰ 1956 |
ਪਾਂਡੀਚਰੀ | IN-PY | 12,47,953 | 492 | ਪਾਂਡੀਚਰੀ | 16 ਅਗਸਤ 1962 |
ਜੰਮੂ ਅਤੇ ਕਸ਼ਮੀਰ | IN-JK | 1,22,58,433 | 42241 | ਜੰਮੂ (ਸਰਦੀਆਂ ਵਿਚ)
ਸ੍ਰੀਨਗਰ(ਗਰਮੀਆਂ ਵਿਚ) |
31 ਅਕਤੂਬਰ 2019 |
ਇਨ੍ਹਾਂ ਨੂੰ ਵੀ ਦੇਖੋ
[ਸੋਧੋ]ਹਵਾਲੇ
[ਸੋਧੋ]- ↑ Union Territories. Know India: National Portal of India Archived 2012-11-26 at the Wayback Machine.
- ↑ "States and Union Territories". KnowIndia.gov.in. Archived from the original on 2013-10-24. Retrieved 2013-11-17.
- ↑ "Union Territories of India". Archived from the original on 22 November 2016. Retrieved 21 September 2014.
- ↑ "States Uts - Know India: National Portal of India". knowindia.india.gov.in. Retrieved 2022-09-13.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |