ਗਰੁੱਪ 15 ਤੱਤ
ਦਿੱਖ
ਗਰੁੱਪ 15 ਜਾਂ ਨਿਕਟੋਜਨ ਗਰੁੱਪ[1] ਦੇ ਮਿਆਦੀ ਪਹਾੜਾ ਵਿੱਚ ਨਾਈਟਰੋਜਨ, ਫ਼ਾਸਫ਼ੋਰਸ, ਆਰਸੈਨਿਕ, ਐਂਟੀਮਨੀ, ਬਿਸਮਥ ਅਤੇ ਅਨਅਨਪੈਂਟੀਅਮ ਤੱਤਾਂ ਦਾ ਸਮੂਹ ਹੈ। ਇਸ ਗਰੁੱਪ ਦੇ ਸਾਰੇ ਤੱਤਾਂ ਦੇ ਸਭ ਤੋਂ ਬਾਹਰੀ ਸੈੱਲ ਵਿੱਚ ਪੰਜ ਪੰਜ ਇਲੈਕਟਰਾਨ ਹਨ। ਇਹ ਗਰੁੱਪ ਦੇ ਤੱਤਾਂ ਵਿੱਚ ਦੋ ਇਲੈਕਟਰਾਨ ਦੀ ਘਾਟ ਹੈ ਆਪਣਾ ਬਾਹਰੀ ਸੈੱਲ ਪੂਰਾ ਕਰਨ ਦੀ। ਇਸ ਗਰੁੱਪ ਦੇ ਦੋ ਤੱਤਾਂ ਤਾਂ ਅਧਾਤਾਂ ਜਿਹਨਾਂ ਵਿੱਚੋਂ ਇੱਕ ਗੈਸ ਅਤੇ ਇੱਕ ਠੋਸ ਹੈ, ਦੋ ਤੱਤ ਧਾਤਨੁਮਾ ਅਤੇ ਇੱਕ ਤੱਤ ਧਾਤ ਹੈ। ਨਾਈਟਰੋਜਨ ਤੋਂ ਬਗੈਰ ਸਾਰੇ ਹੀ ਤੱਤ ਆਮ ਤਾਪਮਾਨ ਤੇ ਠੋਸ ਹਨ।
ਗੁਣ
[ਸੋਧੋ]ਇਸ ਗਰੁੱਪ ਦੇ ਤੱਤ ਵੀ ਇੱਕ ਖਾਸ ਤਰਤੀਬ ਵਿੱਚ ਗੁਣ ਦਰਸਾਉਂਦੇ ਹਨ।
Z | ਤੱਤ | ਇਲੈਕਟ੍ਰਾਨ ਤਰਤੀਬ | ਘਣਤਾ g/cm3 |
ਪਿਘਲਣ ਦਰਜਾ °C |
ਉਬਾਲ ਦਰਜਾ °C |
---|---|---|---|---|---|
7 | ਨਾਈਟਰੋਜਨ | 2, 5 | 0.001251 | −210 | −196 |
15 | ਫ਼ਾਸਫ਼ੋਰਸ | 2, 8, 5 | 1.82 | 44 | 280 |
33 | ਆਰਸੈਨਿਕ | 2, 8, 18, 5 | 5.72 | 603 | 603 |
51 | ਐਂਟੀਮਨੀ | 2, 8, 18, 18, 5 | 6.68 | 631 | 1587 |
83 | ਬਿਸਮਥ | 2, 8, 18, 32, 18, 5 | 9.79 | 271 | 1564 |
ਹਵਾਲੇ
[ਸੋਧੋ]- ↑ Connelly, N G and Damhus, T, ed. (2005). Nomenclature of।norganic Chemistry:।UPAC Recommendations 2005 section।R-3.5 (PDF). ISBN 0-85404-438-8.
{{cite book}}
: CS1 maint: multiple names: editors list (link)
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |