ਜਾਨ ਐਡਮਜ਼
ਦਿੱਖ
ਜਾਨ ਐਡਮਜ਼ | |
---|---|
ਦੂਜੇ ਸੰਯੁਕਤ ਰਾਜ ਦੇ ਰਾਸ਼ਟਰਪਤੀ | |
ਦਫ਼ਤਰ ਵਿੱਚ 4 ਮਾਰਚ 1797 – 4 ਮਾਰਚ 1801 | |
ਉਪ ਰਾਸ਼ਟਰਪਤੀ | ਥਾਮਸ ਜੈਫ਼ਰਸਨ |
ਤੋਂ ਪਹਿਲਾਂ | ਜਾਰਜ ਵਾਸ਼ਿੰਗਟਨ |
ਤੋਂ ਬਾਅਦ | ਥਾਮਸ ਜੈਫ਼ਰਸਨ |
ਸੰਯੁਕਤ ਰਾਜ ਦੇ ਪਹਿਲੇ ਉਪ ਰਾਸ਼ਟਰਪਤੀ | |
ਦਫ਼ਤਰ ਵਿੱਚ 21 ਅਪਰੈਲ 1789 – 4 ਮਾਰਚ 1797 | |
ਰਾਸ਼ਟਰਪਤੀ | ਜਾਰਜ ਵਾਸ਼ਿੰਗਟਨ |
ਤੋਂ ਪਹਿਲਾਂ | ਅਹੁਦਾ ਸਥਾਪਿਤ |
ਤੋਂ ਬਾਅਦ | ਥਾਮਸ ਜੈਫ਼ਰਸਨ |
ਯੁਨਾਈਟਡ ਕਿੰਗਡਮ ਵਿੱਚ ਸੰਯੁਕਤ ਰਾਜ ਅਮਰੀਕਾ ਦੇ ਰਾਜਦੂਤ | |
ਦਫ਼ਤਰ ਵਿੱਚ 1 ਅਪਰੈਲ 1785 – 30 ਮਾਰਚ 1788 | |
ਦੁਆਰਾ ਨਿਯੁਕਤੀ | ਕਨਫੈਡਰੇਸ਼ਨ ਦੀ ਕਾਂਗਰਸ |
ਤੋਂ ਪਹਿਲਾਂ | ਅਹੁਦਾ ਸਥਾਪਿਤ |
ਤੋਂ ਬਾਅਦ | ਥਾਮਸ ਪਿੰਕਨੀ |
ਦੂਜੀ ਮਹਾਂਦੀਪੀ ਕਾਂਗਰਸ ਦੇ ਡੈਲੀਗੇਟ ਮੈਸਾਚੂਸਟਸ ਤੋਂ | |
ਦਫ਼ਤਰ ਵਿੱਚ 10 ਮਈ 1775 – 27 ਜੂਨ 1778 | |
ਤੋਂ ਪਹਿਲਾਂ | ਅਹੁਦਾ ਸਥਾਪਿਤ |
ਤੋਂ ਬਾਅਦ | ਸੈਮੂਅਲ ਹੋਲਟਨ |
ਪਹਿਲੀ ਮਹਾਂਦੀਪੀ ਕਾਂਗਰਸ ਦੇ ਡੈਲੀਗੇਟ ਮੈਸਾਚੂਸਟਸ ਖਾੜੀ ਦਾ ਸੂਬਾ ਤੋਂ | |
ਦਫ਼ਤਰ ਵਿੱਚ 5 ਸਤੰਬਰ 1774 – 26 ਅਕਤੂਬਰ 1774 | |
ਤੋਂ ਪਹਿਲਾਂ | ਅਹੁਦਾ ਸਥਾਪਿਤ |
ਤੋਂ ਬਾਅਦ | ਅਹੁਦਾ ਖਤਮ |
ਨਿੱਜੀ ਜਾਣਕਾਰੀ | |
ਜਨਮ | ਬਰੇਨਟਰੀ, ਮੈਸਾਚੂਸਟਸ, ਬਰਤਾਨਵੀ ਅਮਰੀਕਾ | 30 ਅਕਤੂਬਰ 1735
ਮੌਤ | 4 ਜੁਲਾਈ 1826 ਕੁਇੰਸੀ, ਮੈਸਾਚੂਸਟਸ, ਸੰਯੁਕਤ ਰਾਜ | (ਉਮਰ 90)
ਕਬਰਿਸਤਾਨ | ਚਰਚ, ਕੁਇੰਸੀ, ਮੈਸਾਚੂਸਟਸ |
ਸਿਆਸੀ ਪਾਰਟੀ | ਸੰਘਵਾਦੀ |
ਜੀਵਨ ਸਾਥੀ | ਐਬੀਗੇਲ ਸਮਿਥ |
ਬੱਚੇ | ਨੈਬੀ ਜਾਨ ਕੁਇੰਸੀ ਸੁਸਾਨਾ ਚਾਰਲਸ ਥਾਮਸ |
ਅਲਮਾ ਮਾਤਰ | ਹਾਰਵਰਡ ਯੂਨੀਵਰਸਿਟੀ |
ਦਸਤਖ਼ਤ | |
| |
ਜਾਨ ਐਡਮਜ਼ (30 ਅਕਤੂਬਰ 1735 - 4 ਜੁਲਾਈ 1826) ਇੱਕ ਅਮਰੀਕੀ ਸਿਆਸਤਦਾਨ, ਆਟੋਰਨੀ ਅਤੇ ਰਾਜਨੇਤਾ ਸਨ ਜਿੰਨ੍ਹਾਂ ਨੇ 1797 ਤੋ 1801 ਤੱਕ ਸੰਯੁਕਤ ਰਾਜ ਦੇ ਦੂਜੇ ਰਾਸ਼ਟਰਪਤੀ ਵਜੋ ਸੇਵਾ ਨਿਭਾਈ ਉਸ ਤੋ ਪਹਿਲਾਂ ਉਹਨਾਂ ਨੇ 1789 ਤੋ 1797 ਤੱਕ ਰਾਸ਼ਟਰਪਤੀ ਜਾਰਜ ਵਾਸ਼ਿੰਗਟਨ ਦੇ ਅਧੀਨ ਸੰਯੁਕਤ ਰਾਜ ਦੇ ਪਹਿਲੇ ਉਪ ਰਾਸ਼ਟਰਪਤੀ ਵਜੋਂ ਸੇਵਾ ਨਿਭਾਈ।[1] ਐਡਮਜ਼ ਸੰਯੁਕਤ ਰਾਜ ਦੇ ਸੰਸਥਾਪਕਾਂ ਵਿੱਚੋ ਇੱਕ ਸਨ।
ਨੋਟ
[ਸੋਧੋ]ਹਵਾਲੇ
[ਸੋਧੋ]- ↑ "John Adams". www.whitehouse.gov. Retrieved October 15, 2013.
ਬਾਹਰੀ ਲਿੰਕ
[ਸੋਧੋ]- The Papers of John Adams, subset of Founders Online from the National Archives
- John Adams: A Resource Guide at the Library of Congress
- The John Adams Library at the Boston Public Library
- Adams Family Papers: An Electronic Archive at the Massachusetts Historical Society
- ਜਾਨ ਐਡਮਜ਼ ਦੁਆਰਾ ਗੁਟਨਬਰਗ ਪਰਿਯੋਜਨਾ ’ਤੇ ਕੰਮ
- Works by or about ਜਾਨ ਐਡਮਜ਼ at Internet Archive
- Works by ਜਾਨ ਐਡਮਜ਼ at LibriVox (public domain audiobooks)
- John Adams on C-SPAN
- Scholarly coverage of Adams[permanent dead link][permanent dead link] at the Miller Center, University of Virginia
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |