ਸਮੱਗਰੀ 'ਤੇ ਜਾਓ

ਪੀਟ ਸੈਮਪਰਾਸ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਪੀਟ ਸੈਮਪਰਾਸ
ਦੇਸ਼ਅਮਰੀਕਾ
ਰਹਾਇਸ਼ਕੈਲੀਫੋਰਨੀਆ
ਜਨਮ(1971-08-12)ਅਗਸਤ 12, 1971
ਪੋਟੋਮੈਕ, ਮੈਰੀਲੈਂਡ
ਕੱਦ1.85 m (6 ft 1 in)
ਭਾਰ170 lb (77 kg)
ਪ੍ਰੋਫੈਸ਼ਨਲ ਖੇਡਣਾ ਕਦੋਂ ਸ਼ੁਰੂ ਕੀਤਾ1988
ਸਨਿਅਾਸ2002
ਅੰਦਾਜ਼Right-handed (one-handed backhand)
ਇਨਾਮ ਦੀ ਰਾਸ਼ੀ$43,280,489
Int. Tennis HOF2007 (member page)
ਸਿੰਗਲ
ਕਰੀਅਰ ਰਿਕਾਰਡ762–222 (77.43%)
ਕਰੀਅਰ ਟਾਈਟਲ64
ਸਭ ਤੋਂ ਵੱਧ ਰੈਂਕNo. 1 (April 12, 1993)
ਗ੍ਰੈਂਡ ਸਲੈਮ ਟੂਰਨਾਮੈਂਟ
ਆਸਟ੍ਰੇਲੀਅਨ ਓਪਨW (1994, 1997)
ਫ੍ਰੈਂਚ ਓਪਨSF (1996)
ਵਿੰਬਲਡਨ ਟੂਰਨਾਮੈਂਟW (1993, 1994, 1995, 1997, 1998, 1999, 2000)
ਯੂ. ਐਸ. ਓਪਨW (1990, 1993, 1995, 1996, 2002)
ਟੂਰਨਾਮੈਂਟ
ਏਟੀਪੀ ਵਿਸ਼ਵ ਟੂਰW (1991, 1994, 1996, 1997, 1999)
ਉਲੰਪਿਕ ਖੇਡਾਂ3R (1992)
ਡਬਲ
ਕੈਰੀਅਰ ਰਿਕਾਰਡ64–70 (47.76%)
ਕੈਰੀਅਰ ਟਾਈਟਲ2
ਉਚਤਮ ਰੈਂਕNo. 27 (February 12, 1990)
ਗ੍ਰੈਂਡ ਸਲੈਮ ਡਬਲ ਨਤੀਜੇ
ਆਸਟ੍ਰੇਲੀਅਨ ਓਪਨ2R (1989)
ਫ੍ਰੈਂਚ ਓਪਨ2R (1989)
ਵਿੰਬਲਡਨ ਟੂਰਨਾਮੈਂਟ3R (1989)
ਯੂ. ਐਸ. ਓਪਨ1R (1988, 1989, 1990)
ਟੀਮ ਮੁਕਾਬਲੇ
ਡੇਵਿਸ ਕੱਪW (1992, 1995)
Last updated on: January 23, 2012.


ਪੀਟ ਸੈਮਪ੍ਰਾਸ (/ˈsæmprəs/; ਜਨਮ: 12 ਅਗਸਤ 1971)ਇੱਕ ਰਿਟਾਇਰਡ ਟੈਨਿਸ ਖਿਡਾਰੀ ਹੈ ਜੋ ਕਿ ਦੁਨੀਆ ਵਿੱਚ ਪਹਿਲੇ ਨੰਬਰ ਦਾ ਖਿਡਾਰੀ ਸੀ। ਇਸਨੇ ਆਪਣੇ 14 ਸਾਲਾਂ ਦੇ ਕਰੀਅਰ ਵਿੱਚ 14 ਗ੍ਰੈਂਡ ਸਲੈਮ ਸਿੰਗਲ ਟਾਈਟਲ ਜਿੱਤੇ ਅਤੇ ਇਹ ਟੈਨਿਸ ਦੇ ਇਤਿਹਾਸ ਦੇ ਸਭ ਤੋਂ ਮਹਾਨ ਖਿਡਾਰੀਆਂ ਵਜੋਂ ਜਾਣਿਆ ਜਾਂਦਾ ਹੈ।