1700
ਦਿੱਖ
ਸਦੀ: | 16ਵੀਂ ਸਦੀ – 17ਵੀਂ ਸਦੀ – 18ਵੀਂ ਸਦੀ |
---|---|
ਦਹਾਕਾ: | 1670 ਦਾ ਦਹਾਕਾ 1680 ਦਾ ਦਹਾਕਾ 1690 ਦਾ ਦਹਾਕਾ – 1700 ਦਾ ਦਹਾਕਾ – 1710 ਦਾ ਦਹਾਕਾ 1720 ਦਾ ਦਹਾਕਾ 1730 ਦਾ ਦਹਾਕਾ |
ਸਾਲ: | 1697 1698 1699 – 1700 – 1701 1702 1703 |
1700 18ਵੀਂ ਸਦੀ ਅਤੇ 1700 ਦਾ ਦਹਾਕਾਦਾ ਇੱਕ ਸਾਲ ਹੈ। ਇਹ ਸਾਲ ਸੋਮਵਾਰ ਨੂੰ ਸ਼ੁਰੂ ਹੋਇਆ
ਘਟਨਾ
[ਸੋਧੋ]- 26 ਜੂਨ–ਪੈਦੇ ਖ਼ਾਨ ਅਤੇ ਅਦੀਨਾ ਬੇਗ਼ ਦੀ ਅਗਵਾਈ ਹੇਠ ਮੁਗ਼ਲ ਫ਼ੌਜਾਂ ਦਾ ਅਨੰਦਪੁਰ ਸਾਹਿਬ ‘ਤੇ ਹਮਲਾ ਕੀਤਾ।
- 12 ਅਕਤੂਬਰ– ਨਿਰਮੋਹਗੜ੍ਹ ਦੀ ਦੂਜੀ ਲੜਾਈ
- 14 ਅਕਤੂਬਰ– ਗੁਰੂ ਗੋਬਿੰਦ ਸਿੰਘ ਸਾਹਿਬ ਨਿਰਮੋਹਗੜ੍ਹ ਤੋਂ ਬਸਾਲੀ ਪਹੁੰਚ ਗਏ।
- 1 ਜਨਵਰੀ– ਰੂਸ ਨੇ ਜੂਲੀਅਨ ਕੈਲੰਡਰ ਅਪਣਾਇਆ |